ਥੋੜਾ ਸਬਰ ਕਰ ਮੁਸਾਫ਼ਿਰ ਉਹਦੇ ਫ਼ੈਸਲੇ ਵਿਗਾੜਦੇ ਨਹੀਂ ਸਵਾਂਰਦੇ ਹੁੰਦੇ ਨੇਂ🙏
ਜੰਗਲ ਦੀ ਜੜੀ ਬੂਟੀ ਵਰਗੇ ਹਾਂ । ਕਿਸੇ ਲਈ ਜਹਿਰ ਤੇ ਕਿਸੇ ਲਈ ਦਵਾਈ ਦਾ ਕੰਮ ਕਰਦੇ ਹਾਂ💯
ਹੁਣ ਅਣਜਾਣ ਹੀ ਚੰਗੇ ਆ ਬਹੁਤ ਵਾਰ ਖਾਸ ਤੋ ਆਮ ਹੋਇਆਂ💯
ਰਿਸ਼ਤਾ ਦਿਲ ਤੋਂ ਹੋਣਾ ਚਾਹੀਦਾ ਹੈ ਸ਼ਬਦਾਂ ਤੋਂ ਨਹੀਂ, ਪਰ ਨਾਰਾਜ਼ਗੀ ਸ਼ਬਦਾਂ ਤੋ ਹੋਣੀ ਚਾਹੀਦੀ ਹੈ ਦਿਲ ਤੋਂ ਨਹੀਂ..✍️
ਚਿਹਰੇ😘 ਤੇ ਹਾਸੇ ☺️ਰੱਖੀ ਵਾਹਿਗੁਰੂ 🙏 ਜ਼ਿੰਦਗੀ ਨੂੰ ਤਾ ਮਿਹਨਤਾਂ 🙏ਕਰਕੇ ਹਸੀਨ☺️ਬਣਾ ਲਵਾਗੇ
ਰੱਬ ਸਮਾ ਤੇ ਮਾੜਾ ਦਿੰਦਾ ਏ ਪਰ ਬੰਦੇ ਪਰਖਣ ਲਈ💯
ਘਾਟੇ ਮਿਲੇ ਜਮਾਨੇ ਤੋ ਪਰ ਦੁੱਗਣੇ ਮਿਲੇ ਤਜਰਬੇ🖤
ਨੇੜੇ ਤਾਂ ਬਹੁਤ ਆ, ਪਰ ਨਾਲ ਕੋਈ ਨਹੀਂ ♨️
ਖੁਸ਼ ਰਹਿਣ 😃 ਦਾ ਬੱਸ ਇਹ ਹੀ 🤩ਤਰੀਕਾ ਹੈ….ਜਿੱਦਾ ਦੇ ਵੀ ਹਾਲਾਤ ਹੋਣ ਉਸ ਨਾਲ ਦੋਸਤੀ ਕਰ ਲਵੋ🔥
ਬੇਫ਼ਿਕਰਾ ਜਰੂਰ ਹਾਂ ਮਿੱਤਰਾ, ਪਰ ਮਤਲਬੀ ਨਹੀਂ🥀
ਲਫ਼ਜ਼ਾਂ ਦੇ ਮਤਲਬ ਤਾਂ ਹਜ਼ਾਰ ਕੱਢ ਲੈਂਦੇ ਨੇ ਕਾਸ਼ ਕਿਸੇ ਨੂੰ ਖਾਮੋਸ਼ੀ ਸੁਨਣ ਦਾ ਹੁਨਰ ਵੀ ਹੁੰਦਾ..!!
ਇੱਜ਼ਤ ਅਕਸਰ ਮਰਨ ਤੋਂ ਬਾਅਦ ਮਿਲਦੀ ਆ, ਨਹੀਂ ਤਾਂ ਜਿਓਦੇ ਜੀਅ ਤਾਂ ਲੋਕ ਮੂੰਹ ਨੀ ਲਾਉਂਦੇ।।💔☺️