ਇਹ ਜ਼ਿੰਦਗੀ ਏਨੀ ਛੌਟੀ ਏ, ਕਿਤੇ ਰੁੱਸਣ ਮਨਾਉਣ ਚ ਨਾਂ ਲੰਘ ਜਾਵੇ. ਅਸੀ ਸਿਰਫ ਤੇਰੇ ਹਾਂ, ਕਿਤੇ ਇਹ ਸਮਝਾਉਣ ਚ ਨਾਂ ਲੰਘ ਜਾਵੇ…
ਦੋ ਅੱਖਰ ਕੀ ਲਿਖੇ ਤੇਰੀ ਯਾਦ ਚ, ਲੋਕੀ ਕਹਿੰਦੇ ਤੂੰ ਬਹੁਤ ਪੁਰਾਣਾ ਆਸ਼ਿਕ ਆ ❤️🩹
ਜਿੱਥੇ ਦਿਲ ❤ ਤੋ ਲੱਗੀਆਂ ਹੋਣ ਉੱਥੇ ਕੁੱਝ ਲੁਕੋਇਆ ਨਾ ਕਰੋ, “ਹਾਸੇ ਵੰਡਿਆ ਕਰੋ ਜਨਾਬ ਖੋਹਿਆ ਨਾ ਕਰੋ”😇
ਜਿਸਮ ਤੇ ਨਹੀ ਰੂਹ ਤੇ ਮਰ.. ਮਹੁੱਬਤ ਚਿਹਰੇ ਨਾਲ ਨਹੀ ਸਾਦਗੀ ਨਾਲ ਕਰ !”🌸❤️
ਹਮਸਫਰ ਜਵਾਕਾ ਵਰਗਾ ਹੋਣਾ ਚਾਹੀਦਾ ਏ । ਜੋ ਉਂਗਲ ਫੜਕੇ ਨਾਲ ਨਾਲ ਚੱਲੇ❤️
ਨਫ਼ਰਤ ਆਕੜ ਤਿਆਗ ਕੇ ਹੀ ਮੇਲ ਹੁੰਦਾ ਰੂਹਾਂ ਦਾ ਝੁਕਣਾ ਹੀ ਪੈਂਦਾ ਸਜਨਾ ਪਾਣੀ ਪੀਣ ਲਈ ਖੂਹਾਂ ਦਾ।❤️💯
ਵੈਸੇ ਤਾਂ ਜ਼ਿੰਦਗੀ ਬਹੁੱਤ ਫਿੱਕੀ ਆ ਬੱਸ ਇੱਕੋ ਜਾਨ ਮੇਰੀ ਆ ਜੋ ਬਾਹਲੀ ਮਿਠੀ ਆ 😘
ਦਰਦ ਦੀ ਸ਼ਾਮ ਹੋਵੇ , ਜਾਂ ਸੁੱਖ ਦਾ ਸਵੇਰਾ ਹੋਵੇ , ਸਭ ਮਨਜ਼ੂਰ ਹੈ ਮੇਨੂੰ , ਸਾਥ ਬੱਸ ਤੇਰਾ ਹੋਵੇ ❤️🌸
ਮੇਰੀ ਇੱਕ ਹੀ ਜਾਨ ਹੈ 🧿💕 ਤੇ ਉਹ ਬਹੁਤ ਜਿਆਦਾ ਸ਼ੈਤਾਨ 😜❤️
ਲੋਕ ਕਹਿੰਦੇ ਹਨ ਕਿ ਪਿਆਰ ਇਕ ਵਾਰ ਹੁੰਦਾ ਹੈ, ਪਰ ਮੈਨੂੰ ਤਾਂ ਇੱਕ ਹੀ ਇਨਸਾਨ ਨਾਲ ਬਾਰ ਬਾਰ ਹੁੰਦਾ ਹੈ | ♥💘
ਲੋਕ ਬਦਲਦੇ ਹਨ, ਹਾਲਾਤ ਬਦਲਦੇ ਹਨ, ਪਿਆਰ ਕਰਨ ਵਾਲੇ ਬਦਲ ਜਾਂਦੇ ਹਨ, ਪਰ ਪਿਆਰ ਕਦੇ ਨਹੀਂ ਬਦਲਦਾ👍🏻
ਮੈਨੂੰ ਮੇਰੇ ਕੱਲ੍ਹ ਦੀ ਪਰਵਾਹ ਨਹੀਂ ਹੈ, ਪਰ ਤੁਹਾਨੂੰ ਪਾਉਣ ਦੀ ਇੱਛਾ ਕਾਇਮ ਰਹੇਗੀ ❤️