ਮੇਰੀ ਇੱਕ ਹੀ ਜਾਨ ਹੈ 🧿💕 ਤੇ ਉਹ ਬਹੁਤ ਜਿਆਦਾ ਸ਼ੈਤਾਨ 😜❤️
ਲੋਕ ਕਹਿੰਦੇ ਹਨ ਕਿ ਪਿਆਰ ਇਕ ਵਾਰ ਹੁੰਦਾ ਹੈ, ਪਰ ਮੈਨੂੰ ਤਾਂ ਇੱਕ ਹੀ ਇਨਸਾਨ ਨਾਲ ਬਾਰ ਬਾਰ ਹੁੰਦਾ ਹੈ | ♥💘
ਲੋਕ ਬਦਲਦੇ ਹਨ, ਹਾਲਾਤ ਬਦਲਦੇ ਹਨ, ਪਿਆਰ ਕਰਨ ਵਾਲੇ ਬਦਲ ਜਾਂਦੇ ਹਨ, ਪਰ ਪਿਆਰ ਕਦੇ ਨਹੀਂ ਬਦਲਦਾ👍🏻
ਮੈਨੂੰ ਮੇਰੇ ਕੱਲ੍ਹ ਦੀ ਪਰਵਾਹ ਨਹੀਂ ਹੈ, ਪਰ ਤੁਹਾਨੂੰ ਪਾਉਣ ਦੀ ਇੱਛਾ ਕਾਇਮ ਰਹੇਗੀ ❤️
ਕਿਉਂ ਜੀਵਾਂ ਬਿਨ ਤੇਰੇ ਜੀਣ ਦੀ ਵਜਾਹ ਕੋਈ ਨਾਂ, ਬਿਨ ਤੇਰੇ ਇਹ ਸਾਹਾਂ ਦਾ ਪਲ ਦਾ ਵਸਾਹ ਕੋਈ ਨਾਂ 🥰💘
ਅਸੀਂ ਤਾ ਠੰਡੇ ਹੀ☺️ ਰਹਿੰਦੇ ਆ ਸੱਜਣਾ🔥ਅੱਗ ਤਾ ਓਹਨਾ 💢 ਦੇ ਲਗਦੀ ਆ☺️ਜੋ ਸਾਨੂੰ ਦੇਖ👀 ਕੇ ਸੜਦੇ ਆ😠
👑 ਬਾਦਸ਼ਾਹੀ ਵੀ ਸਿਖਾ ਦਿਆਂਗੇ., ਪਹਿਲਾ ਇੱਜਤ🙏 ਕਰਨੀਂ ਤਾਂ ਸਿੱਖ..!!
ਜਿੰਨਾ ਨੂੰ ਅਸੀਂ ਮੂੰਹ ਨਹੀਂ ਲਾਉਦੇ, ਉਹ ਸਾਨੂੰ ਚੰਗਾ ਥੋੜੀ ਕਹਿਣ ਗਏ
ਖੁਸ਼ੀਆਂ ਹੀ ਅਕਸਰ ਰੁਸਿਆ ਕਰਦੀਆਂ ਨੇ ਸੁਣਿਆ ਦੁੱਖਾਂ ਦੇ ਤਾਂ ਏਨੇ ਨੱਖਰੇ ਹੀ ਨਹੀਂ ਹੁੰਦੇ
ਬਦਦੁਆਵਾਂ ਕਮਜ਼ੋਰ ਨੇ ਤੇਰੀਆਂ, ਅਸੀਂ ਤਾਂ ਅਜੇ ਵੀ ਤੁਰੇ ਫਿਰਦੇ ਆ
ਪੰਗੇ ਨਾ ਲੈ ਸੋਹਣੀਏ ਮਹਿੰਗੇ ਪੈ ਜਾਣਗੇ ਨਰਕਾਂ ਨੂੰ ਚੱਲੇ ਪਾਪੀ, ਨਾਲ ਹੀ ਲੈ ਜਾਣਗੇ |
ਰਿਸ਼ਤਾ ਬਣਾਉਣਾ ਹੈ ਤਾਂ, ਤਾਰੀਫ ਕਰਨੀ ਸਿੱਖੋ, ਰਿਸ਼ਤਾ ਤੋੜਨਾ ਹੈ ਤਾਂ, ਸੱਚ ਬੋਲਣਾਂ ਸਿੱਖੋ |