ਭੁਲਾ ਦੇਵਾਂਗੇ ਤੈਨੂੰ ਥੋੜਾ ਸਬਰ ਤਾਂ ਕਰ, ਰਗ ਰਗ ਵਿੱਚ ਵਸਿਆਂ ਹੋਇਆਂ ਥੋੜਾ ਵਕਤ ਤਾਂ ਲੱਗੂ💔
ਜਾਣੇ ਅਣਜਾਣੇ ਵਿਚ ਬੜੇ ਹੀ ਸਸਤੇ ਕਰ ਛੱਡਿਆ ਅਸੀਂ ਆਪਣੇ ਆਪ ਨੂੰ💔
ਇੱਕ ਮੈਡਲ ਮੇਰੇ ਆਲੀ ਨੂੰ ਵੀ ਦੇ ਦਿਓ, ਵਧੀਆ ਖੇਡ ਕੇ ਗਈ ਆ ਮੇਰੇ ਦਿਲ ਨਾਲ💔
ਤੈਨੂੰ ਸੁਪਨੇ ਵਾਂਗ ਦੇਖਿਆ ਸੀ , ਨੀਂਦ ਵਾਂਗ ਟੁੱਟ ਗਿਆ …🙏❤️‍🩹
ਟੁੱਟੀਆਂ ਹੋਇਆ ਚੀਜ਼ਾਂ, ਦਿਲਾਸਿਆਂ ਨਾਲ ਕਿੱਥੇ ਜੁੜਦੀਆਂ ਨੇ💔
ਦੋ ਅੱਖਰ ਕੀ ਲਿਖੇ ਤੇਰੀ ਯਾਦ ਚ, ਲੋਕੀ ਕਹਿੰਦੇ ਤੂੰ ਬਹੁਤ ਪੁਰਾਣਾ ਆਸ਼ਿਕ ਆ ❤️‍🩹
ਜਿੱਥੇ ਦਿਲ ❤ ਤੋ ਲੱਗੀਆਂ ਹੋਣ ਉੱਥੇ ਕੁੱਝ ਲੁਕੋਇਆ ਨਾ ਕਰੋ, “ਹਾਸੇ ਵੰਡਿਆ ਕਰੋ ਜਨਾਬ ਖੋਹਿਆ ਨਾ ਕਰੋ”😇
ਜਿਸਮ ਤੇ ਨਹੀ ਰੂਹ ਤੇ ਮਰ.. ਮਹੁੱਬਤ ਚਿਹਰੇ ਨਾਲ ਨਹੀ ਸਾਦਗੀ ਨਾਲ ਕਰ !”🌸❤️
ਹਮਸਫਰ ਜਵਾਕਾ ਵਰਗਾ ਹੋਣਾ ਚਾਹੀਦਾ ਏ । ਜੋ ਉਂਗਲ ਫੜਕੇ ਨਾਲ ਨਾਲ ਚੱਲੇ❤️
ਨਫ਼ਰਤ ਆਕੜ ਤਿਆਗ ਕੇ ਹੀ ਮੇਲ ਹੁੰਦਾ ਰੂਹਾਂ ਦਾ ਝੁਕਣਾ ਹੀ ਪੈਂਦਾ ਸਜਨਾ ਪਾਣੀ ਪੀਣ ਲਈ ਖੂਹਾਂ ਦਾ।❤️💯
ਵੈਸੇ ਤਾਂ ਜ਼ਿੰਦਗੀ ਬਹੁੱਤ ਫਿੱਕੀ ਆ ਬੱਸ ਇੱਕੋ ਜਾਨ ਮੇਰੀ ਆ ਜੋ ਬਾਹਲੀ ਮਿਠੀ ਆ 😘
ਦਰਦ ਦੀ ਸ਼ਾਮ ਹੋਵੇ , ਜਾਂ ਸੁੱਖ ਦਾ ਸਵੇਰਾ ਹੋਵੇ , ਸਭ ਮਨਜ਼ੂਰ ਹੈ ਮੇਨੂੰ , ਸਾਥ ਬੱਸ ਤੇਰਾ ਹੋਵੇ ❤️🌸