PUNJABI ਮੈਨੂੰ ਮੇਰੇ ਕੱਲ੍ਹ ਦੀ ਪਰਵਾਹ ਨਹੀਂ ਹੈ, ਪਰ ਤੁਹਾਨੂੰ ਪਾਉਣ ਦੀ ਇੱਛਾ ਕਾਇਮ ਰਹੇਗੀ ❤️ STATUS CROWNJanuary 11, 2025
PUNJABI ਕਿਉਂ ਜੀਵਾਂ ਬਿਨ ਤੇਰੇ ਜੀਣ ਦੀ ਵਜਾਹ ਕੋਈ ਨਾਂ, ਬਿਨ ਤੇਰੇ ਇਹ ਸਾਹਾਂ ਦਾ ਪਲ ਦਾ ਵਸਾਹ ਕੋਈ ਨਾਂ 🥰💘 STATUS CROWNJanuary 11, 2025
PUNJABI ਅਸੀਂ ਤਾ ਠੰਡੇ ਹੀ☺️ ਰਹਿੰਦੇ ਆ ਸੱਜਣਾ🔥ਅੱਗ ਤਾ ਓਹਨਾ 💢 ਦੇ ਲਗਦੀ ਆ☺️ਜੋ ਸਾਨੂੰ ਦੇਖ👀 ਕੇ ਸੜਦੇ ਆ😠 STATUS CROWNJanuary 11, 2025January 11, 2025
PUNJABI ਖੁਸ਼ੀਆਂ ਹੀ ਅਕਸਰ ਰੁਸਿਆ ਕਰਦੀਆਂ ਨੇ ਸੁਣਿਆ ਦੁੱਖਾਂ ਦੇ ਤਾਂ ਏਨੇ ਨੱਖਰੇ ਹੀ ਨਹੀਂ ਹੁੰਦੇ STATUS CROWNJanuary 11, 2025
PUNJABI ਪੰਗੇ ਨਾ ਲੈ ਸੋਹਣੀਏ ਮਹਿੰਗੇ ਪੈ ਜਾਣਗੇ ਨਰਕਾਂ ਨੂੰ ਚੱਲੇ ਪਾਪੀ, ਨਾਲ ਹੀ ਲੈ ਜਾਣਗੇ | STATUS CROWNJanuary 11, 2025
PUNJABI ਰਿਸ਼ਤਾ ਬਣਾਉਣਾ ਹੈ ਤਾਂ, ਤਾਰੀਫ ਕਰਨੀ ਸਿੱਖੋ, ਰਿਸ਼ਤਾ ਤੋੜਨਾ ਹੈ ਤਾਂ, ਸੱਚ ਬੋਲਣਾਂ ਸਿੱਖੋ | STATUS CROWNJanuary 11, 2025
PUNJABI ਅਸੀਂ ਤਾ ਠੰਡੇ ਹੀ ☺️ ਰਹਿੰਦੇ ਆ ਸੱਜਣਾ🔥ਅੱਗ ਤਾ ਓਹਨਾ💢 ਦੇ ਲਗਦੀ ਆ☺️ਜੋ ਸਾਨੂੰ ਦੇਖ 👀 ਕੇ ਸੜਦੇ ਆ STATUS CROWNJanuary 11, 2025
PUNJABI ਜਦੋਂ ਤੇ ਜਿੱਥੇ ਫ਼ਰਕ ਪੈਣਾ ਸੀ, ਪੈ ਗਿਆ ਹੁਣ ਕੌਣ ਕੀ ਕਰਦਾ ਤੇ ਕੌਣ ਕੀ ਬੋਲਦਾ ਸਾਨੂੰ ਕੁਝ ਨੀ ਫ਼ਰਕ ਪੈਂਦਾ । STATUS CROWNJanuary 11, 2025
PUNJABI ਭੁਲੇਖੇ ਤੇਰੇ ਹੋਣਗੇ ਤੇ ਜਵਾਬ ਸਾਡੇ… ਫਿਰ ਭਾਵੇ ਬਹਿ ਕੇ ਮੁਕਾਲੀ ਜਾ ਖਹਿ ਕੇ. STATUS CROWNJanuary 11, 2025