PUNJABI ਸਭ ਤੋਂ ਵੱਧ ਦੁੱਖ 🥹 ਤਾਂ ੳੱਦੋਂ ਹੁੰਦਾ ਜਦੋ ਸਾਡੀ ਮੁਹੱਬਤ ❤️ਸਾਡੇ ਹੁੰਦੇ ਹੋਏ ਕਿੱਸੇ ਹੋਰ 😕 ਨੂੰ ਪਸੰਦ ਕਰਨ ਲੱਗਜੇ ..!! 💯💔 STATUS CROWNJanuary 11, 2025
PUNJABI ਸਾਲ ਨਵਾਂ ਆਉਣ ਨਾਲ ਕੋਈ ਫਰਕ ਨੀ ਪੈਂਦਾ ਕੁਝ ਯਾਦਾਂ ਤੇ ਜਜਬਾਤ ਕਦੇ ਨੀ ਭੁੱਲਦੇ |💔⌛ STATUS CROWNJanuary 11, 2025
PUNJABI ਜਿਹਨਾਂ ਦਾ ਨੰਬਰ ਤੇ ਨਾਮ ਸੁਕੂਨ ਲਿਖਿਆ ਸੱਚ ਦੱਸਾ ਉਹ ਤੜਫਾਉਂਦੇ ਬਹੁਤ ਨੇ…💔 STATUS CROWNJanuary 11, 2025
PUNJABI ਕੌਣ ਭੁਲਾ ਸਕਦਾ ਹੈ ਕਿਸੇ ਨੂੰ, ਬੱਸ ਆਕੜਾ ਹੀ ਰਿਸ਼ਤੇ ਖਤਮ ਕਰ ਦਿੰਦਿਆਂ ਨੇ❤️🩹 STATUS CROWNJanuary 11, 2025
PUNJABI ਚਲ ਦਿਲਾ || ਉਹ ਜਿੰਦਗੀ ਜੀਅ || || ਜਿਹੜੀ ਓਹਦੇ ਆਉਣ ਤੋਂ || ਪਹਿਲਾਂ ਸੀ 💔 STATUS CROWNJanuary 11, 2025
PUNJABI ਇੱਕ ਮਿੱਠਾ ਨਸ਼ਾ ਸੀ ਉਹਦੀਆਂ ਝੂਠੀਆਂ ਗੱਲਾਂ ‘ਚ ਸਮਾਂ ਬੀਤਦਾ ਗਿਆ ਤੇ ਮੈਂ ਆਦੀ ਹੁੰਦਾ ਗਿਆ💔 STATUS CROWNJanuary 11, 2025
PUNJABI ਸ਼ੀਸ਼ਾ ਝੂਠ ਬੋਲਦਾ ਫੜਿਆ ਗਿਆ ਦਿਲ ਚ ਕਿੰਨੇ ਹੀ ਦੁੱਖ ਸੀ ਚਿਹਰਾ ਹੱਸਦਾ ਫੜਿਆ ਗਿਆ ..🥺💯💯✍🏻 STATUS CROWNJanuary 11, 2025
PUNJABI ਹੱਦ ਨਾਂ ਪੁੱਛ ਬਰਦਾਸ਼ਤ ਕਰਨ ਦੀ! ਮੈਂ ਉਹ ਤਕਲੀਫਾਂ ਵੀ ਝੱਲੀਆਂ ਜਿੰਨਾਂ ਤੋਂ ਚੰਗੀ ਮੌਤ ਹੁੰਦੀ ਆ💯 STATUS CROWNJanuary 11, 2025