ਉਹਨੂੰ ਸੁਪਨੇ ਦਿਖਾਉਣ ਦੀ ਆਦਤ ਸੀ ਅਸੀ ਬੁਣਦੇ ਰਹੇ , ਊਹਨੂੰ ਝੂਠ ਬੋਲਣ ਦੀ ਆਦਤ ਸੀ ਅਸੀ ਸੁਣਦੇ ਰਹੇ |
ਪਿਆਰ ਵਾਲੀ ਗੱਲ ਦਾ ਮਜ਼ਾਕ ਨੀ ਬਣਾਈ ਦਾ, ਛੱਡਣਾ ਹੀ ਹੋਵੇ ਤਾਂ ਪਹਿਲਾਂ ਦਿਲ ਹੀ ਨੀ ਲਾਈਦਾ 💔💯
ਮੈਂ ਕਿਹਾ ਯਾਦ ਬਹੁ ਆਏਗਾ ਤੂੰ ਉਹਨੇ ਕਿਹਾ ਠੀਕ ਆ ਰੋ ਲਿਆ ਕਰੀ”💔💔
ਮਾੜੀ ਨੀ ਸੀ ਮੈਂ ਬੱਸ ਤੈਨੂੰ ਸਾਂਭਨੀ ਨੀ ਆਈ 💔💔