ਗਲਤੀ ਇੱਕ ਵਾਰ ਹੁੰਦੀ ਸੱਜਣਾ, ਬਾਰ ਬਾਰ ਤਾਂ ਚਲਾਕੀਆਂ ਹੁੰਦੀਆਂ ਨੇ
ਐਸ਼ ਦੀ ਜ਼ਿੰਦਗੀ ਜਿਉਂਦੇ ਆ darling 💪 ਅਸੀ ਕਿਸੇ ਦਾ 👌ਖੌਫ ਨਹੀ ਰੱਖਦੇ…
ਅਜੇ ਚੁੱਪ ਆ ਸੱਭ ਤਿਆਰੀਆ ਹੋਣਗੀਆ, ਰਾਖ ਥੱਲੇ ਦੇਖੀ ਚਿੰਗਾਰੀਆ ਹੋਣਗੀਆ..
ਕੱਲਾ ਜ਼ਰੂਰ ਆਂ, ਕਮਜ਼ੋਰ ਨਹੀਂ, ਰਾਹ ਬਦਲੇ ਨੇ, ਤੋਰ ਨਹੀਂ.!!
ਸੰਬੰਧ ਰੂਹ ਨਾਲ ਹੋਵੇ, ਤਾਂ ਮਨ ਕਦੇ ਨੀ ਭਰਦੇ ਹੁੰਦੇ
ਪਾਣੀ ਵਰਗੇ ਸਾਫ਼ ਜਰੂਰ ਆ ਸੱਜਣਾ .. ਪਰ ਹਰ ਕਿਸੇ ਤੇ ਡੁੱਲ੍ਹਣ ਦੀ ਆਦਤ ਨੀ
ਅਸੀਂ ਤਾ ਠੰਡੇ ਹੀ☺️ ਰਹਿੰਦੇ ਆ ਸੱਜਣਾ🔥ਅੱਗ ਤਾ ਓਹਨਾ 💢 ਦੇ ਲਗਦੀ ਆ☺️ਜੋ ਸਾਨੂੰ ਦੇਖ👀 ਕੇ ਸੜਦੇ ਆ😠
👑 ਬਾਦਸ਼ਾਹੀ ਵੀ ਸਿਖਾ ਦਿਆਂਗੇ., ਪਹਿਲਾ ਇੱਜਤ🙏 ਕਰਨੀਂ ਤਾਂ ਸਿੱਖ..!!
ਜਿੰਨਾ ਨੂੰ ਅਸੀਂ ਮੂੰਹ ਨਹੀਂ ਲਾਉਦੇ, ਉਹ ਸਾਨੂੰ ਚੰਗਾ ਥੋੜੀ ਕਹਿਣ ਗਏ
ਖੁਸ਼ੀਆਂ ਹੀ ਅਕਸਰ ਰੁਸਿਆ ਕਰਦੀਆਂ ਨੇ ਸੁਣਿਆ ਦੁੱਖਾਂ ਦੇ ਤਾਂ ਏਨੇ ਨੱਖਰੇ ਹੀ ਨਹੀਂ ਹੁੰਦੇ
ਬਦਦੁਆਵਾਂ ਕਮਜ਼ੋਰ ਨੇ ਤੇਰੀਆਂ, ਅਸੀਂ ਤਾਂ ਅਜੇ ਵੀ ਤੁਰੇ ਫਿਰਦੇ ਆ
ਪੰਗੇ ਨਾ ਲੈ ਸੋਹਣੀਏ ਮਹਿੰਗੇ ਪੈ ਜਾਣਗੇ ਨਰਕਾਂ ਨੂੰ ਚੱਲੇ ਪਾਪੀ, ਨਾਲ ਹੀ ਲੈ ਜਾਣਗੇ |