Punjabi Status

Punjabi Status

[post_taglist term=”punjabi”]

ਅਸੀਂ ਜੋ ਹੈਗੇ ਆ ਓਹੀ ਦਿਸਦੇ ਆ ਐਵੇਂ ਗੱਲਾਂ ਨਾਲ ਦੁਨਿਆਂ ਨੀ ਚਾਰਦੇ
ਉੱਪਰ ਵਾਲਾ ਵੀ ਆਸ਼ਿਕ ਹੈ ਸਾਡਾ, ਤਾਂ ਹੀ ਤਾਂ ਕਿਸੇ ਦਾ ਹੋਣ ਨਹੀਂ ਦਿੰਦਾ ❤️
ਹੁਣ ਅਣਜਾਣ ਹੀ ਚੰਗੇ ਆ ਬਹੁਤ ਵਾਰ ਖਾਸ ਤੋ ਆਮ ਹੋਇਆਂ💯
ਅਜੇ ਚੁੱਪ ਆ ਸੱਭ ਤਿਆਰੀਆ ਹੋਣਗੀਆ, ਰਾਖ ਥੱਲੇ ਦੇਖੀ ਚਿੰਗਾਰੀਆ ਹੋਣਗੀਆ..
👑 ਬਾਦਸ਼ਾਹੀ ਵੀ ਸਿਖਾ ਦਿਆਂਗੇ., ਪਹਿਲਾ ਇੱਜਤ🙏 ਕਰਨੀਂ ਤਾਂ ਸਿੱਖ..!!
ਆਪਣੇ ਕਿਰਦਾਰ ਤੇ ਪਰਦਾ ਪਾ ਕੇ ਹਰ ਸ਼ਖਸ ਕਹਿ ਰਿਹਾ ਜਮਾਨਾ ਠੀਕ ਨਹੀ 💯
ਨਜ਼ਰਾਂ ਨਜ਼ਰਾਂ ਦਾ ਫਰਕ ਆ ਸੱਜਣਾ✌🏼 ਕਿਸੇ ਨੂੰ ਜ਼ਹਿਰ🧪ਲਗਦੇ ਆਂ ਤੇ ਕਿਸੇ ਨੂੰ ਸ਼ਹਿਦ
ਮੇਰੀ ਇੱਕ ਹੀ ਜਾਨ ਹੈ 🧿💕 ਤੇ ਉਹ ਬਹੁਤ ਜਿਆਦਾ ਸ਼ੈਤਾਨ 😜❤️
ਤੈਨੂੰ ਸੁਪਨੇ ਵਾਂਗ ਦੇਖਿਆ ਸੀ , ਨੀਂਦ ਵਾਂਗ ਟੁੱਟ ਗਿਆ …🙏❤️‍🩹
ਰਿਸ਼ਤਾ ਦਿਲ ਤੋਂ ਹੋਣਾ ਚਾਹੀਦਾ ਹੈ ਸ਼ਬਦਾਂ ਤੋਂ ਨਹੀਂ, ਪਰ ਨਾਰਾਜ਼ਗੀ ਸ਼ਬਦਾਂ ਤੋ ਹੋਣੀ ਚਾਹੀਦੀ ਹੈ ਦਿਲ ਤੋਂ ਨਹੀਂ..✍️
ਥੋੜਾ ਸਬਰ ਕਰ ਮੁਸਾਫ਼ਿਰ ਉਹਦੇ ਫ਼ੈਸਲੇ ਵਿਗਾੜਦੇ ਨਹੀਂ ਸਵਾਂਰਦੇ ਹੁੰਦੇ ਨੇਂ🙏
 ਮਿਹਨਤਾਂ 💪🏻ਨਾਲ ਬਣਦੇ ਨੇ ਨਾਮ ✔️ ਜੱਗ ਤੇ ਲਾ ਬੈਨਰਾਂ ਤੇ ਫੋਟੋਅਾਂ ਨੀ ਨਾਮ ਬਣਦੇ !